ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛੋਣਿ। ੨. ਦੇਖੋ, ਛਾਵਨੀ.


ਸੰ. ਸੂਨੁ. ਸੰਗ੍ਯਾ- ਬੱਚਾ. ਬਾਲਕ "ਛਿਤਿ ਛੌਨਾ ਸਭੈ ਦੂਧਧਾਰੀ." (ਅਕਾਲ) ੨. ਸ਼ਿਵ ਦਾ ਇੱਕ ਗਣ.


ਦੇਖੋ, ਛੋਣਿ.


ਸੰਗ੍ਯਾ- ਚਰ੍ਹੀ, ਮੱਕੀ ਆਦਿਕ ਪੈਲੀ ਕੱਟਕੇ ਗੁਹਾਰੇ ਦੀ ਸ਼ਕਲ ਦਾ ਲਾਇਆ ਅੰਬਾਰ। ੨. ਦੇਖੋ, ਕ੍ਸ਼ੌ੍ਰ.


ਸੰਗ੍ਯਾ- ਛੋਟਾ ਛੌਰ. ਦੇਖੋ, ਛੌਰ ੧.


ਦੇਖੋ, ਛਉੜ.