nan
ਕ੍ਰਿ- ਸਫਰ ਹੋਣਾ. ਪਸਰਨਾ. ਵਿਸ੍ਤਾਰ ਸਹਿਤ ਦੇਣਾ.
ਆਮਿਲ ਫ਼ਕ਼ੀਰ. ਦੇਖੋ, ਫੈਲ.
ਸੰਗ੍ਯਾ- ਫੈਲਣ ਦਾ ਭਾਵ. ਵਿਸ੍ਤਾਰ Expansion.