ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਾਕ੍ਸ਼੍‍ਸਾਂ ਦਾ ਸ੍ਵਾਮੀ, ਰਾਵਣ.


ਭਸਮ. ਸੁਆਹ. ਦੇਖੋ, ਰਕ੍ਸ਼ਾ। ੨. ਰਕ੍ਸ਼੍‍ਣ. ਰਕ੍ਸ਼ਾ. ਰਖ੍ਯਾ. ਰੱਛਾ.


ਦੇਖੋ, ਰਾਕ੍ਸ਼੍‍ਸ.


ਰਾਵਣ. ਦੇਖੋ, ਰਾਕ੍ਸ਼ਾਸੇਂਦ੍ਰ. "ਕੈਧੋਂ ਰਾਖਸਿੰਦ ਗਹਿ ਇੰਦ੍ਰ ਕੇ ਸਮੇਤ ਸੁਰ, ਰਾਮਚੰਦ੍ਰ ਜਾਇ ਗਢ ਲੰਕ ਮੁਕਤਾਇ ਦੀਨ." (ਗੁਪ੍ਰਸੂ)


ਰੱਖੇਗਾ. ਰਕ੍ਸ਼ਾ ਕਰੇਗਾ। ੨. ਰਾਖਸ ਦੀ ਇਸਤ੍ਰੀ ਰਾਕ੍ਸ਼੍‍ਸੀ.


ਦੇਖੋ, ਰਾਕ੍ਸ਼੍‍ਸੇਂਦ੍ਰ.