ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੱਟੀ ਹੋਈ ਖੇਤੀ ਦਾ ਢੇਰ.


ਦੇਖੋ, ਲਾਂਗਲੀ.


ਦੇਖੋ, ਲਾਂਗਲ। ੨. ਡਿੰਗ. ਲਿੰਗ. ਜਨਨੇਂਦ੍ਰਿਯ.


ਪੂਛ. ਦੁੰਮ. ਦੇਖੋ, ਲਾਂਗਲ ੨.


ਸੰ. लाङ्गूलिन. ਵਿ- ਪੂਛ ਵਾਲਾ. ਦੁਮਦਾਰ। ੨. ਸੰਗ੍ਯਾ- ਲੰਗੂਰ ਆਦਿ ਜੀਵ.


ਕ੍ਰਿ- ਉਲੰਘਨ ਕਰਨਾ. ਉੱਪਰਦੀਂ ਜਾਣਾ. ਪਾਰ ਹੋਣਾ. ਅਬੂਰ ਕਰਨਾ.


ਸੰਗ੍ਯਾ- ਲੰਘਣ ਦਾ ਥਾਂ. ਦਰਾ ਘਾਟੀ ਅਥਵਾ ਵਲਗਣ ਦਾ ਮੋਰਾ। ੨. ਗੁਜ਼ਰਾਨ. ਨਿਰਵਾਹ, ਜਿਵੇਂ- ਇੰਨੀ ਥੋੜੀ ਨੌਕਰੀ ਨਾਲ ਭੀ ਲਾਂਘਾ ਹੁੰਦਾ ਜਾਂਦਾ ਹੈ.


ਸੰ. लाञ्छ. ਧਾ- ਚਿੰਨ੍ਹ ਕਰਨਾ, ਨਿਸ਼ਾਨ ਲਾਉਣਾ.