ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [احوال] ਅਹ਼ਵਾਲ. ਸੰਗ੍ਯਾ- ਹਾਲ ਦਾ ਬਹੁ ਵਚਨ. ਹਾਲਤ. ਦਸ਼ਾ. "ਤਿਨ ਕੋ ਕਉਨ ਹਵਾਲ." (ਸ. ਕਬੀਰ) "ਇਹੀ ਹਵਾਲ ਹੋਹਿਗੇ ਤੇਰੇ." (ਗਉ ਕਬੀਰ)