nan
ਦੇਖੋ, ਤਰੰਗਿਣੀ.
nan
nan
ਦੇਖੋ, ਤਰੰਗ ੪। ੨. ਤਰੰਗ ਦਾ ਬਹੁਵਚਨ.
nan
nan
ਸੰ. तरङ्गिणी. ਸੰਗ੍ਯਾ- ਨਦੀ, ਜਿਸ ਵਿੱਚ ਤਰੰਗ ਉਠਦੇ ਹਨ.
ਸੰਗ੍ਯਾ- ਬੰਦੂਕ. ਤਰੰਗਿਨੀ (ਨਦੀ) ਤੋਂ ਜਾ (ਪੈਦਾ ਹੋਇਆ) ਘਾਸ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਨਾਯਕ (ਸ੍ਵਾਮੀ) ਸ਼ੇਰ, ਉਸ ਦੀ ਵੈਰਣ ਬੰਦੂਕ. (ਸਨਾਮਾ)
ਸੰ. तरङ्गिन. ਵਿ- ਲਹਿਰੀ. ਮੌਜੀ. "ਸਗਲ ਜਪਹਿ ਤਰੰਗੀ." (ਕਲਿ ਮਃ ੫) ੨. ਸੰਗ੍ਯਾ- ਸਮੁੰਦਰ.