ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਫੋੜਨਾ. ਤੋੜਨਾ. ਭੰਨਣਾ.


ਦੇਖੋ, ਫੋਰ ੧। ੨. ਦੇਖੋ, ਫੋੜਾ.


ਫੋੜਕੇ. ਤੋੜਕੇ. "ਫੋਰਿ ਭਰਮ ਕੀ ਰੇਖਾ." (ਸਾਰ ਮਃ ੫)


ਫੋੜੀ. ਭੰਨੀ. "ਜਿਉ ਗਾਗਰਿ ਜਲ ਫੋਰੀ." (ਸਾਰ ਮਃ ੫) "ਅੰਤ ਕੀ ਬਾਰ ਗਗਰੀਆਂ ਫੋਰੀ." (ਗਉ ਕਬੀਰ)


ਕ੍ਰਿ- ਵਿਖੇਰਨਾ. ਖਿੰਡਾਉਣਾ। ੨. ਤਲਾਸ਼ੀ ਲੈਣੀ. ਟੋਲਣਾ.