ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਧਾ- ਛੱਡਣਾ. ਤ੍ਯਾਗ ਕਰਨਾ. ਫਿਰਨਾ. ਘੂੰਮਨਾ. ਜਾਣਾ। ੨. ਵਿ- ਹਨਨ ਕਰਤਾ. ਮਾਰਨ ਵਾਲਾ. "ਸੰਜੋਗ ਨਾਮ ਸਤ੍ਰੁ ਹਾ." (ਪਾਰਸਾਵ) ੩. ਵ੍ਯ- ਸ਼ੋਕ।੪ ਦੁੱਖ। ੫. ਨਿੰਦਾ। ੬. ਫ਼ਾ. [ہا] ਬਹੁਵਚਨ ਵਾਸਤੇ ਸ਼ਬਦ ਦੇ ਅੰਤ ਲਗਦਾ ਹੈ. ਜੈਸੇ- ਹਜ਼ਾਰਹਾ.


ਦੇਖੋ, ਹਾਵ ਭਾਵ.