ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تلّطف] ਸੰਗ੍ਯਾ- ਦਯਾ. ਕ੍ਰਿਪਾ. ਇਸ ਦਾ ਮੂਲ ਲੁਤ਼ਫ਼ ਹੈ.


ਕ੍ਰਿ- ਤੇਲ ਜਾਂ ਘੀ ਵਿੱਚ ਭੁੰਨਣਾ.


ਸੰ. तल्प. ਸੰਗ੍ਯਾ- ਸੇਜਾ. ਮੰਜਾ. "ਤਲਪ ਸੁਗੰਧ ਛਿਟਕਾਰੀ." (ਸਲੋਹ) ੨. ਅਟਾਰੀ. ਅੱਟਾਲਿਕਾ. ਮੰਮਟੀ.