ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਿਖਤੀਂ. ਲਿਖਦਿਆਂ ਨੇ. "ਲਿਖਤੀ ਕੁਲ ਤਾਰਿਆ ਜੀਉ." (ਸ੍ਰੀ ਛੰਤ ਮਃ ੫)

ਲਿਖਤੀਂ. ਲਿਖਦਿਆਂ ਨੇ. "ਲਿਖਤੀ ਕੁਲ ਤਾਰਿਆ ਜੀਉ." (ਸ੍ਰੀ ਛੰਤ ਮਃ ੫)

ਦੇਖੋ, ਲਿਖਤ. "ਲਿਖਤੁ ਮਿਟੈ ਨਹੀ." (ਗਉ ਅਃ ਮਃ ੧)

ਦੇਖੋ, ਲਿਖਣ.

ਲਿਖਣ ਵਾਲਾ. ਲੇਖਕ. ਲਿਖਾਰੀ.

ਲਿਖਿਆ। ੨. ਸੰਗ੍ਯਾ- ਚਿੱਠੀ. ਪਤ੍ਰਿਕਾ. "ਲਿਖ ਸੁ ਲਿਖਾ ਮਹਿ ਯਹੈ ਪਠਾਈ." (ਚਰਿਤ੍ਰ ੩੩੬)