ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਵਣੁ (ਉੱਚਰਾਣ) ਯੋਗ੍ਯ. ਕਥਨੀਯ. "ਚਉਦੋ ਮੁਖਿ ਅਲਾਇ." (ਵਾਰ ਮਾਰੂ ੨. ਮਃ ੫) ੨. ਉੱਚਾਰਣ ਕਰਦਾ.
ਸੰਗ੍ਯਾ- ਚਊ ਧਾਰਣ ਵਾਲਾ. ਹਲਧਰ. ਕਾਸ਼ਤਕਾਰ। ੨. ਸੰ. चतुर्धुरीण ਚਤੁਧੁਰੀਣ. ਚਾਰ ਆਦਮੀਆਂ ਵਿੱਚ ਮੁਖੀਆ. "ਚਉਧਰੀ ਰਾਉ ਸਦਾਈਐ." (ਸ੍ਰੀ ਅਃ ਮਃ ੧)
ਦੇਖੋ, ਚੌਪ.
ਦੇਖੋ, ਚੌਪਈ.
ਸੰਗ੍ਯਾ- ਚਤੁਸ੍ਪਦਾ. ਚਾਰ ਪਦਾਂ ਵਾਲਾ ਛੰਦ. ਉਹ ਸ਼ਬਦ ਜਿਸਦੇ ਚਾਰ ਪਦ ਹੋਣ. ਦੇਖੋ, ਰਾਗ ਗੂਜਰੀ ਵਿੱਚ- "ਕਿਰਿਆ ਚਾਰ ਕਰਹਿ ਖਟ ਕਰਮਾ"- ਗੁਰੂ ਅਰਜਨ ਦੇਵ ਦਾ ਸ਼ਬਦ। ੨. ਦੇਖੋ, ਚੌਪਦ ੨.
ਦੋ ਦੋ ਤੁਕਾਂ ਤੇ ਅੰਗ ਵਾਲਾ ਉਹ ਸ਼ਬਦ, ਜਿਸ ਵਿੱਚ ਚਾਰ ਦੋ ਪਦੇ ਹੋਣ, ਅਰਥਾਤ ਦੋ ਦੋ ਤੁਕਾਂ ਦੇ ਚਾਰ ਪਦ.
dazzled, awed, surprised; noun, feminine dazzling effect of light
surprised, astonished, puzzled, perplexed, also ਚਕ੍ਰਿਤ
wheel, disc, rim; lump (as of thick, curd, jelly, etc.)
for a lump (for curd, jelly, etc.) to be formed, thicken or clot into ਚੱਕਾ