ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
cling, jingle, tinkle, twang, peel, ding-dong
same as ਟਣਕਣਾ or ਟਣਕਾਉਣਾ , to ring
sound or preceding clang, tang, clank
ਕ੍ਰਿ- ਜਗਾ ਤੋਂ ਖਿਸਕਣਾ. ਟਰਨਾ. ਗਿਰਨਾ. "ਗਏ ਠਿਕਾਨੇ ਟਰਕ." (ਗੁਪ੍ਰਸੂ) ੨. ਟਰ ਟਰ ਕਰਨਾ.
ਕ੍ਰਿ- ਟਲਨਾ. ਹਟਣਾ. ਖਿਸਕਣਾ. "ਪ੍ਰਿਥਮੇ ਗਰਭਵਾਸ ਤੇ ਟਰਿਆ." (ਗਉ ਅਃ ਮਃ ੫)
ਹਟੋ. ਦੂਰ ਹੋਵੋ। ੨. ਟਾਰੋ. ਹਟਾਓ. ਦੂਰ ਕਰੋ. "ਦੁਬਿਧਾ ਦੂਰਿ ਟਰਹੁ." (ਬਿਲਾ ਮਃ ੫)
ਟਲਕੇ. ਹਟਕੇ। ੨. ਤੁਰਕੇ. ਵਧਕੇ. "ਆਗੇ ਟਰਿ ਤਾਂਕੋ ਤਿਨ ਲੀਨਾ." (ਚਰਿਤ੍ਰ ੨੧)
ਸੰ. ਟਲ੍. ਧਾ- ਕ੍ਸ਼ੋਭ ਕਰਨਾ। ੨. ਦੇਖੋ, ਟਲਣਾ. ੩. ਗੁਰਯਸ਼ ਕਰਤਾ ਇੱਕ ਭੱਟ. "ਸੁਕਹੁ ਟਲ ਗੁਰੁ ਸੇਵੀਐ." (ਸਵੈਯੇ ਮਃ ੨. ਕੇ)