ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

group, band, pack, usually of youth; caucus, clique; small village, habitation, hamlet
small lake, large pond
wayside restaurant serving fast food
consolation, solace, reassurance
to console, comfort, condole, solace, cheer, encourage, reassure, assuage grief
thatched shed
ਸੰਗ੍ਯਾ- ਨਦੀ ਦੇ ਵੇਗ ਨਾਲ ਪਿਆ ਹੋਇਆ ਖਾਰ। ੨. ਢਹਿਣ ਦਾ ਭਾਵ. ਗਿਰਾਉ। ੩. ਧਾਹ. "ਢਾਹਾਂ ਮਾਰਨ ਹੋਇ ਨਿਸੰਗੈ." (ਭਾਗੁ).
ਕ੍ਰਿ- ਗਿਰਾਉਣਾ. ਧ੍ਵੰਸਨ. "ਢਾਹਨ ਲਾਗੈ ਧਰਮਰਾਇ." (ਬਾਵਨ) ੨. ਦੇਖੋ, ਢਾਹਿਆ.
ਸੰਗ੍ਯਾ- ਪਾਣੀ ਦੇ ਖਾਰ ਤੋਂ ਬਣਿਆ ਹੋਇਆ ਨਦੀ ਦਾ ਉੱਚਾ ਕਿਨਾਰਾ. "ਜਿਉ ਦਰੀਆਵੈ ਢਾਹਾ." (ਸ. ਫਰੀਦ)
ਢਾਹਕੇ. ਗਿਰਾਕਰ. ਡੇਗਕੇ. "ਢਾਹੇ ਢਾਹਿ ਉਸਾਰੇ ਆਪੇ." (ਵਡ ਮਃ ੧. ਅਲਾਹਣੀ)