ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تشنُج] ਸੰਗ੍ਯਾ- ਪੱਠਿਆਂ ਦੀ ਖਿੱਚ. ਇਸ ਦਾ ਮੂਲ ਸ਼ਨਜ ਹੈ, ਜਿਸ ਦਾ ਅਰਥ ਹੈ ਰਗ ਅਤੇ ਚਮੜੇ ਦਾ ਸੁੰਗੜਨਾ. ਦੇਖੋ, ਖੱਲੀ.
ਸੰਗ੍ਯਾ- ਇ਼ਮਾਰਤੀ ਗਜ਼ ਦਾ ਚੌਵੀਹਵਾਂ ਹ਼ਿੱਸਾ। ੨. ਭਾਵ- ਜ਼ਰਾ. ਤਨਿਕ. ਥੋੜਾ. "ਜੇ ਬਦੀ ਕਰੈ ਤਾਂ ਤਸੂ ਨਾ ਛੀਜੈ." (ਧਨਾ ਮਃ ੧)
ਕ੍ਰਿ. ਵਿ- ਤਸੂ ਮਾਤ੍ਰ. ਥੋੜਾ ਜੇਹਾ। ੨. ਭਾਵ- ਥੋੜੀ ਦੂਰ ਤਕ. "ਸੰਗਿ ਨ ਚਾਲੈ ਤੇਰੇ ਤਸੂਆ." (ਗਉ ਮਃ ੫)
ਸੰ. तृष- ਤ੍ਰਿਸ. ਸੰਗ੍ਯਾ- ਪ੍ਯਾਸ. ਤੇਹ. "ਭੁਖ ਨ ਤਸੈ." (ਭਾਗੁ) ਨਾ ਤ੍ਰਿਖਾ ਹੈ.
ਛੀਵੀਂ ਵਿਭਕ੍ਤਿ. ਉਸ ਕਾ. ਤਿਸ ਦਾ. "ਨਿਹਫਲੰ ਤਸ੍ਯ ਜਨਮਸ੍ਯ." (ਸਹਸ ਮਃ ੧) ਨਿਸਫਲ ਤਿਸ ਦਾ ਜਨਮ ਅਸ੍ਤਿ (ਹੈ).
to layer, to spread a layer, stratify, press into layer; to pile up
investigation, inquiry, enquiry; inquest
underground cell, bunker, vault, basement, chamber; crypt; silo; also ਤਹਿਖ਼ਾਨਾ
cultured, civilised, cultivated, refined, urbane, suave, gentlemanly
culture, civilisation; politeness, gentlemanly conduct, refined behaviour; also ਤਹਿਜ਼ੀਬ