ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. शशक. ਸੰਗ੍ਯਾ- ਸਹਾ. ਖ਼ਰਗੋਸ਼। ੨. ਦੇਖੋ, ਪੁਰੁਸ ਜਾਤਿ। ੩. ਦੇਖੋ, ਸਸਕਣਾ.
ਕ੍ਰਿ- ਅਕ (ਦੁੱਖ) ਨਾਲ ਸਾਹ ਲੈਣਾ. ਔਖਾ ਸ੍ਵਾਸ ਲੈਣਾ. "ਤੇਰੇ ਭਯ ਭੀਤ ਭਾਰੀ ਭੂਪ ਸਸਕਤ ਹੈਂ" (ਕਵਿ ੫੨)
ਸੰਗ੍ਯਾ- ਸ਼ਵ ਸੰਸਕਾਰ. ਸ਼ਵ (ਮੁਰਦੇ) ਦਾ ਅੰਤਿਮ ਸੰਸਕਾਰ. ਮੁਰਦੇ ਦਾ ਅਗਨਿ ਸੰਸਕਾਰ. ਦਾਹ.
ਸੰ. शष्कुली. ਸੰਗ੍ਯਾ- ਕੰਨਾਂ ਦੀ ਬੂਜਲੀ। ੨. ਜਲੇਬੀ। ੩. ਮਾਹਾਂ ਦੀ ਪੀਠੀ ਦੀ ਜਲੇਬੀ. ਅਮ੍ਰਿਤੀ. "ਮੋਦਕ ਸਸਕੁਲਿ ਪਰਪਾ ਪੂਰੀ." (ਨਾਪ੍ਰ) ੪. ਸਮੋਸਾ ਪਕਵਾਨ.
cohabitation; living together, joint living, common residence
used to or accustomed to endure, immune to painful feeling
correct, accurate, right, true, authentic
safe and sound, unharmed, undamaged
girl friends of girls, also ਸਈਆਂ , ਸਖੀਆਂ