ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [طلبی] ਤ਼ਲਬੀ. ਸੰਗ੍ਯਾ- ਤ਼ਲਬ ਕਰਨ (ਸੱਦਣ) ਦੀ ਕ੍ਰਿਯਾ. "ਬਾਕੀ ਵਾਲਾ ਤਲਬੀਐ." (ਸੂਹੀ ਅਃ ਮਃ ੧)


ਸੰਗ੍ਯਾ- ਬੇਚੈਨੀ. ਸ੍‍ਥਲ ਵਿੱਚ ਮੱਛੀ ਜਿਵੇਂ ਤੜਫਦੀ ਹੈ, ਉਸ ਤਰਾਂ ਤੜਫਨ ਦੀ ਕ੍ਰਿਯਾ. ਛਟਪਟੀ.