ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਸ਼. ਫੰਧਾ. ਬੰਧਨ। ੨. ਫਲ. ਫ਼ਰੇਬ.


ਸੰਗ੍ਯਾ- ਫੰਧਕ. ਫਾਹੀ ਰੱਖਣ ਵਾਲਾ। ੨. ਜਾਲਸਾਜ਼.


ਸੰਗ੍ਯਾ- ਬੰਧਨ. ਪਾਸ਼. "ਤਬ ਸਗਲੇ ਇਸੁ ਮੇਲਹਿ ਫੰਦਾ." (ਗਉ ਅਃ ਮਃ ੫)


ਸੰਗ੍ਯਾ- ਬੰਧਨ. ਪਾਸ਼ "ਪਰਤ ਤਾਹਿ ਜਮਫੰਧ." (ਸਃ ਮਃ ੯)