ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਭ੍ਰਸ੍ਟ ਹੋਇਆ. ਭਿੱਟਿਆ ਹੋਇਆ. ਛਹਕੇ ਅਪਵਿਤ੍ਰ ਕੀਤਾ.


ਭੇਡ ਮਾਰਨ ਵਾਲਾ. ਭੇਡੀਆ. ਬਘਿਆੜ. ਭੇੜੀਹਾ. "ਜਸ ਹੇਰਤ ਛੇਰਿਨ ਭੀ ਭਿਡਹਾ." (ਦੱਤਾਵ)