ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਸ਼ੋਕ ੬.

ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ.

ਦੇਖੋ, ਚਾਰ ਅਗਨਿ.

ਦੇਖੋ, ਚਾਰ ਕਿਲਵਿਖ.

ਦੇਖੋ, ਚਾਰ ਦਿਸ਼ਾ.

ਵਾ- ਚਾਰ ਸਤਿਗੁਰੂ- ਗੁਰੂ ਨਾਨਕ ਦੇਵ, ਗੁਰੂ ਅੰਗਦ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸ੍ਵਾਮੀ ਗ੍ਯਾਨ ਸਹਿਤ ਪ੍ਰਕਾਸ਼ੇ ਚਾਰ ਯੁਗ (ਸਮਿਆਂ) ਵਿੱਚ, ਹੁਣ ਪੰਜਵਾਂ ਆਯਣ (ਸਰੂਪ) ਗੁਰੂ ਅਰਜਨ ਦੇਵ ਵਾਹਗੁਰੂ ਆਪ ਹੀ ਹੋਇਆ ਹੈ. (ਵਾਰ ਰਾਮ ੩)

ਦੇਖੋ, ਚਾਰ ਦੀਵੇ.

(ਭਾਗੁ) ਦੇਖੋ, ਚਾਰ ਪਗ ਅਤੇ ਧਰਮ ਦੇ ਚਾਰ ਚਰਣ.