ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੀਤਾ. ਲਿਆ. "ਕਿਛੁ ਸਾਥਿ ਨ ਲਿਤਾ." (ਮਃ ੩. ਵਾਰ ਸੂਹੀ)


ਅ਼. [ِلطاف] ਇਹ ਲਤ਼ਾਫ਼ਤ ਦਾ ਹੀ ਰੂਪਾਂਤਰ ਹੈ. ਦੇਖੋ, ਲਤਾਫਤ.


ਲੀਤੇ. ਲੀਏ. "ਆਪਣੇ ਕਰਿਲਿਤੇ." (ਮਃ ੪. ਵਾਰ ਸੋਰ)


ਸੰਗ੍ਯਾ- ਘੋੜੇ ਗਧੇ ਹਾਥੀ ਆਦਿ ਦਾ ਮੈਲਾ (ਵਿਸ੍ਟਾ).