ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. लिप्. ਧਾ- ਲਿੱਪਣਾ (ਪੋਚਣਾ), ਵਧਾਉਣਾ, ਲਬੇੜਨਾ.


ਸੰ. ਲਿਪ੍‌ਸਾ. ਸੰਗ੍ਯਾ- ਪ੍ਰਾਪਤੀ ਦੀ ਬਹੁਤ ਇੱਛਾ. ਬਹੁਤ ਅਭਿਲਾਖਾ.


ਸੰ. ਲਿਪ੍‌ਸੁ. ਵਿ- ਪ੍ਰਾਪਤੀ ਦੀ ਪ੍ਰਬਲ ਇੱਛਾ। ਵਾਲਾ. ਲਾਲਚੀ.