ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਕ ਅਤੇ ਹਾਕ. "ਦਿਲਾ ਕਾ ਮਾਲਿਕ ਕਰੇ ਹਾਕੁ." (ਰਾਮ ਮ ਃ ੫) ਹੱਕ (ਧਰਮ ਨਿਆਂ) ਕਰਦਾ ਹੈ.


ਅ਼. [حاجت] ਹ਼ਾਜਤ. ਸੰਗ੍ਯਾ- ਜਰੂਰਤ. ਲੋੜ.


ਅ਼. [ہاضِمہ] ਹਾਜਿਮਹ. ਹਜਮ ਕਰਨ (ਪਚਾਉਣ) ਦੀ ਤਾਕਤ. ਪਾਚਨ ਸ਼ਕਤਿ. Digestive power.