ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੇਰਬੰਦ.


ਸੰਗ੍ਯਾ- ਹਥੇਲੀ. ਦੇਖੋ, ਤਲ ੫. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਪਾਤਲੀ. ਦੇਖੋ, ਤਲ ੪. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੩. ਦੇਖੋ, ਤਲਿ ੨.


ਦੇਖੋ, ਤਾਲੀਮ.