ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
wounded, injured, lacerated, mangled, maimed
to wound, cut, slash, lacerate, mangle, maim; to inflict grievous injury, injure
voluminousness, volume, copiousness, largeness, hugeness; also ਜ਼ਖ਼ਾਮਤ
voluminous, copious, big, huge; also ਜ਼ਖ਼ੀਮ
ਫ਼ਾ. [جہانتب] ਵਿ- ਜਹਾਨ ਨੂੰ ਰੌਸ਼ਨ ਕਰਨ ਵਾਲਾ. "ਰੁਖਸਰ ਜਹਾਨਤਾਬਾਂ." (ਰਾਮਾਵ) ਰੁਖ਼ਸਾਰ (ਕਪੋਲ) ਜਹਾਨ ਨੂੰ ਪ੍ਰਕਾਸ਼ਣ ਵਾਲੇ ਹਨ। ੨. ਸੰਗ੍ਯਾ- ਸੂਰਜ.
ਪੀਲੀਭੀਤ ਦੇ ਜਿਲੇ ਇੱਕ ਕ਼ਸਬਾ। ੨. ਸ਼ਾਹਜਹਾਨਾਬਾਦ (ਦਿੱਲੀ) ਦਾ ਸੰਖੇਪ. "ਸਹਰ ਜਹਾਨਾਬਾਦ ਬਸਤ ਜਹਿਂ ਸ਼ਾਹਜਹਾਂ ਜੂ ਰਾਜ ਕਰਤ ਤਹਿਂ." (ਚਰਤ੍ਰਿ ੨੭੮) ੩. ਗਯਾ ਦੇ ਜਿਲੇ ਇੱਕ ਨਗਰ, ਜੋ ਕਿਸੇ ਸਮੇਂ ਵਪਾਰ ਦਾ ਕੇਂਦ੍ਰ ਸੀ.
ਜਹਾਨ ਨੂੰ. ਸੰਸਾਰ ਪ੍ਰਤਿ. "ਸਾਂਝੀ ਸਗਲ ਜਹਾਨੈ." (ਵਾਰ ਸੋਰ ਮਃ ੩)
ਅ਼. [جہالت] ਸੰਗ੍ਯਾ- ਜਹਲ (ਨਾਦਾਨੀ) ਦਾ ਭਾਵ. ਬੇਸਮਝੀ. ਅਵਿਦ੍ਯਾ.