ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਢੱਕ. ਪਲਾਹ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਉਹ ਵੰਸ਼ ਢੱਕ ਦਾ ਪਲਾਸ (ਪੱਤਾ) ਹੈ। ੨. ਕਮਰ. ਕਟਿ. ਦੇਖੋ, ਢਾਕ ੨.। ਕੁੱਛੜ. ਗੋਦ। ੪. ਝਾੜੀ. ਬੂਝਾ। ੫. ਪਹਾੜ ਦੀ ਢਲਵਾਨ। ੬. ਦੇਖੋ, ਢਕਨਾ। ੭. ਐਬਟਾਬਾਦ ਦੇ ਜਿਲੇ ਪਹਾੜੀ ਲੋਕ ਸ਼ਿਸ਼ਿਰ ਰੁੱਤ (ਖ਼ਿਜ਼ਾਂ) ਨੂੰ ਢਾਕ ਆਖਦੇ ਹਨ.
ਕ੍ਰਿ- ਢਕਣਾ. ਅਛਾਦਨ ਕਰਨਾ. ਪੜਦਾ ਪਾਉਣਾ. "ਢਾਕਨ ਕਉ ਇਕ ਹਰੇ." (ਟੋਡੀ ਮਃ ੫) ੨. ਸੰਗ੍ਯਾ- ਪੜਦਾ. "ਢਾਕਨ ਢਾਕਿ ਗੋਬਿੰਦ ਗੁਰ ਮੇਰੇ." (ਬਿਲਾ ਮਃ ੫)
ਵਿ- ਢਕਣ ਵਾਲਾ. ਪੜਦਾ ਪਾਉਣ ਵਾਲਾ. "ਢਾਕਨਹਾਰੇ ਪ੍ਰਭੂ ਹਮਾਰੇ." (ਤੁਖਾ ਛੰਤ ਮਃ ੫)
ਢੱਕ ਦਾ ਪਲਾਸ (ਪੱਤਾ). ਪਲਾਸ ਦਾ ਪਤ੍ਰ. ਦੇਖੋ, ਪਲਾਸ਼.
shield, buckler
imperative form of ਢਾਲ਼ਨਾ , melt, mould, cast
to melt, plasticise; to cast, mould, form, shape; to persuade, mollify, bring round, calm down
molten; formed or manufactured after melting the material
same as preceding easily melted; plastic, ductile; helping in melting or mollifying
ਗਿਰਾਇਆ. ਦੇਖੋ, ਢਾਹਨਾ। ੨. ਘੜਿਆ. ਰਚਿਆ. "ਵਲੁ ਛਲੁ ਕਰਿਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪).
ਦੇਖੋ, ਢਾਹਨਾ.