ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਿੰ. ਮੂਰਖ. ਬੁੱਧਿਹੀਨ.
ਦੇਖੋ, ਭਕੁਆ। ੨. ਅਜਾਣ ਲਿਖਾਰੀ ਨੇ ੧੬੮ਵੇਂ ਚਰਿਤ੍ਰ ਵਿੱਚ (ਭੜੂਆ) ਦੀ ਥਾਂ ਇਹ ਸ਼ਬਦ ਲਿਖਿਆ ਹੈ, ਯਥਾ- "ਭਕੂਆ ਬਹੇਜਾਤ ਨਹਿਂ ਕਹੇ."
ਸੰ. ਵਿ- ਖਾਣ ਯੋਗ੍ਯ। ੨. ਸੰਗ੍ਯਾ- ਭੋਜਨ. ਖਾਣ ਅਥਵਾ ਪੀਣ ਦਾ ਪਦਾਰਥ. ਅਸ਼ਨ.
ਖਾਣ ਅਤੇ ਨਾ ਖਾਣ ਯੋਗ੍ਯ. ਧਰਮ ਅਤੇ ਵੈਦ੍ਯਕ ਅਨੁਸਾਰ ਵਿਹਿਤ ਅਤੇ ਨਿਸਿੱਤ ਅੰਨ.
ਸੰ. भक्ष्. ਧਾ- ਖਾਣਾ. ਭਕ੍ਸ਼੍‍ਣ ਕਰਨਾ। ੨. ਸੰਗ੍ਯਾ- ਖਾਣ ਪੀਣ ਦਾ ਪਦਾਰਥ.
ਖਾਣਾ. ਚੱਬਣਾ. ਭੋਜਨ ਕਰਨਾ. ਅਦਨ. ਜੇਂਵਣਾ.
devotion, worship, devotional love of deity; meditation, religious observances
devotional love or emotion
stampede, frenzied rush, headlong flight, rout, running helter-skelter