ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਾਗ਼. ਧੱਬਾ। ੨. ਬੈਲਾ. ਖੀਸਾ.


ਸੰਗ੍ਯਾ- ਛੱਪੜ. ਟੋਭਾ.


ਸੰਗ੍ਯਾ- ਡਮ ਡਮ ਧੁਨਿ.


ਦੇਖੋ, ਡਉਰੂ ੨. ਡਿੰਗ. ਸੁਗੰਧ. ਖੁਸ਼ਬੂ.


packing case, carton, can, box, container; railway wagon, compartment, bogie or coach


ਸੰਗ੍ਯਾ- ਡਿਬੀਯਾ. ਛੋਟਾ ਸੰਪੁਟ. ਅਫ਼ੀਮ ਆਦਿ ਦਾ ਪਾਤ੍ਰ.