ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

physician especially one practising Unani system of medicine; a wise man


profession of ਹਕੀਮ


contemptible, despicable, low, mean; insignificant, inconsiderable, worthless


reign, rule, sway, domination, authority, control; government, ruling power, administration


ਵ੍ਯ- ਸ਼ੋਕ, ਤ੍ਰਿਸਕਾਰ ਅਤੇ ਅਚਰਜ ਬੋਧਕ ਸ਼ਬਦ.


ਸੰਗ੍ਯਾ- ਹਾਹਾਕਾਰ. ਹੈ ਹੈ (ਹਾਇ ਹਾਇ) ਦੀ ਧੁਨਿ. ਪਿੱਟਣ ਦਾ ਰੌਲਾ. ਵਾ ਵੇਲਾ.


ਇਹਣਕਦਾ (ਹ੍ਰੇਸਾ ਕਰਦਾ) ਹੈ. ਹਿਣਕਦੇ ਹਨ. "ਹਹਨਾਤ ਹਯੰ." (ਨਰ ਸਿੰਘਾਵ)


ਹਾਹਾਕਾਰ ਦਾ ਸੰਖੇਪ. "ਹਹੱਕ ਭੈਰਵੰ ਸ੍ਰੁਤੰ." (ਰਾਮਾਵ) ਭਿਆਨਕ ਹਾਹਾਕਾਰ ਸੁਣਿਆ.