ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਵਾਸਤੇ. ਖਾਤਿਰ.


ਅ਼. [ِللہ] ਅੱਲਾ ਵਾਸਤੇ. ਪਰਮਾਤਮਾ ਲਈ.


ਮੱਥਾ. ਦੇਖੋ, ਲਲਾਟ. "ਲਿਲਾਟ ਲਿਖੇ. ਪਾਇਆ ਗੁਰ." (ਮਾਲੀ ਮਃ ੪)


ਸੰਗੀਤ ਅਨੁਸਾਰ ਇੱਕ ਨ੍ਰਿਤ੍ਯ, ਜਿਸ ਵਿੱਚ ਪੈਰ ਦੇ ਅੰਗੂਠੇ ਨਾਲ ਆਪਣੇ ਮੱਥੇ ਪੁਰ ਤਿਲਕ ਕਰੀਦਾ ਹੈ.


ਲਲਾਟ (ਮਸਤਕ) ਪੁਰ. "ਲਿਖਤੁ ਲਿਲਾਟਿ ਲਿਖਾਧੇ." (ਆਸਾ ਮਃ ੪)


ਮੱਥੇ ਉੱਪਰ. ਲਲਾਟ ਉੱਤੇ. "ਧੁਰਿ ਹੋ ਹੋ ਲਿਖੇ ਲਿਲਾਧੋ." (ਕਾਨ ਪੜਤਾਲ ਮਃ ੪)


ਦੇਖੋ, ਲਲਾਟ.