ਵਿੱਠਲਪੰਥ ਨਾਮਕ ਬ੍ਰਾਹਮਣ, ਜੋ ਆਲੰਦੀ ਗ੍ਰਾਮ (ਦੱਖਣ) ਦਾ ਨਿਵਾਸੀ ਸੀ. ਉਸ ਦੇ ਘਰ ਸਨ ੧੨੭੫ ਵਿੱਚ ਗ੍ਯਾਨਦੇਵ ਦਾ ਜਨਮ ਹੋਇਆ. ਇਹ ਵਿਦ੍ਵਾਨ ਕਵਿ ਅਤੇ ਆਤਮਗ੍ਯਾਨੀ ਪੁਰਖ ਸੀ. ਦੇਖੋ, ਨਾਮਦੇਵ.
nan
ਵਿ- ਗ੍ਯਾਨ ਦੇ ਅਭਿਮਾਨ ਵਿੱਚ ਬੰਨ੍ਹਿਆ ਹੋਇਆ, ਅਤੇ ਵਾਸਤਵ ਗ੍ਯਾਨ ਤੋਂ ਰਹਿਤ. "ਇਕ ਨਰ ਗ੍ਯਾਨਬੱਧ ਜੇ ਹੋਂਇ। ਤਿਨ ਕੀ ਸ਼੍ਰੇਯ ਕਰੇ ਨਹਿ ਕੋਇ." (ਗੁਪ੍ਰਸੂ)
nan
nan
ਵਿ- ਗ੍ਯਾਨ ਸਹਿਤ ਹੈ ਮਤਿ (ਬੁੱਧਿ) ਜਿਸ ਦੀ. "ਗਿਆਨਮਤੀ ਪਛਾਤਾ ਹੈ." (ਮਾਰੂ ਸੋਲਹੇ ਮਃ ੩)
ਵਿ- ਗ੍ਯਾਨ ਦੀ ਹੈ ਪ੍ਰਧਾਨਤਾ ਜਿਸ ਵਿੱਚ. ਵਡੇ ਗ੍ਯਾਨ ਵਾਲਾ। ੨. ਪਾਰਬ੍ਰਹਮ. ਕਰਤਾਰ.
nan
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾਰੂਪ ਗੁਰੂ ਨਾਨਕ ਦੇਵ ਦੀ ਜਨਮਸਾਖੀ, ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ.
nan
ਸੰਗ੍ਯਾ- ਪਾਰਬ੍ਰਹਮ੍, ਜੋ ਸਾਰੇ ਗ੍ਯਾਨਾਂ ਦਾ ਸ੍ਵਾਮੀ ਹੈ. ਜਿਸ ਤੋਂ ਸਭ ਗ੍ਯਾਨ ਉਤਪੰਨ ਹੁੰਦੇ ਹਨ. "ਗਿਆਨਰਾਉ ਜਬ ਸੇਜੈ ਆਵੈ." (ਆਸਾ ਮਃ ੧)