ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੜਿਤਾ.


ਕ੍ਰਿ- ਬੰਦ ਹੋਣਾ. ਮੁੰਦੇ ਜਾਣਾ। ੨. ਤਪਣਾ। ੩. ਖਿੱਚੇ ਜਾਣਾ. ਕਸੇ ਜਾਣਾ.


ਕ੍ਰਿ- ਵ੍ਯਾਕੁਲ ਹੋਕੇ ਤੜਪਨਾ. ਛਟਪਟਾਨਾ. "ਤੜਫਿ ਮੂਆ ਜਿਉ ਜਲ ਬਿਨੁ ਮੀਨਾ." (ਭੈਰ ਮਃ ੫) "ਜਲ ਬਾਝੁ ਮਛੁਲੀ ਤੜਫੜਾਵੈ." (ਰਾਮ ਮਃ ੫. ਰੁਤੀ)