ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਤੰਗ. "ਭੀੜੀ ਗਲੀ ਫਹੀ." (ਮਃ ੧. ਵਾਰ ਰਾਮ ੧) ੨. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. "ਗਰਬ ਹਾਨ ਭਾ, ਭੀੜਾ ਬ੍ਯਾਪੀ." (ਨਾਪ੍ਰ)


ਦੇਖੋ, ਭੂ। ੨. ਭੂਮਿ (ਪ੍ਰਿਥਿਵੀ) ਦਾ ਸੰਖੇਪ.


ਸੰ. ਭੂਮਿ. ਸੰਗ੍ਯਾ- ਜ਼ਮੀਨ. ਪ੍ਰਿਥਿਵੀ.