ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਰਜ ੨. "ਕਰਜੁ ਉਤਾਰਿਆ ਸਤਿਗੁਰੂ." (ਬਿਲਾ ਮਃ ੫)


ਹੱਥ ਜੋੜਕੇ. ਦੇਖੋ, ਸਾਲਾਹਿਹੁ.


ਦੇਖੋ, ਝਾਰ.


ਸੰ. ਸੰਗ੍ਯਾ- ਕਾਂਉਂ. ਕਾਕ। ੨. ਹਾਥੀ ਦੀ ਕਨਪਟੀ. ਗੰਡਸ੍‍ਥਲ.


ਸੰ. ਸੰਗ੍ਯਾ- ਹਾਥੀ, ਜਿਸ ਦੀ ਕਨਪਟੀ ਤੋਂ ਮਦ ਟਪਕਦਾ ਹੈ.