ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਾਰ੍‌ਸਿਕ. ਵਿ- ਵਰਖਾ ਰੁੱਤ ਨਾਲ ਹੈ ਜਿਸ ਦਾ ਸੰਬੰਧ. ਬਰਸਾਤੀ। ੨. ਸਾਲਾਨਾ. ਜੋ ਹਰ ਵਰ੍ਸ (ਸਾਲ) ਹੋਣ ਵਾਲਾ ਹੈ.


ਵਰਜਣ ਦੀ ਕ੍ਰਿਯਾ. ਦੇਖੋ, ਬਾਰਣ.


ਦੇਖੋ, ਬਾਰਨਾ.


ਵਾਰਣ (ਹਾਥੀਆਂ) ਦਾ ਇੰਦ੍ਰ. ਗਜਰਾਜ। ੨. ਐਰਾਵਤ. ਦੇਖੋ, ਬਾਰਣੇਸ.