ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕ੍ਸ਼੍‍ਣ. ਸੰਗ੍ਯਾ- ਖਿਨ. ਲਹਜਾ. ਲਮਹ਼ਾ। ੨. ਦੇਖੋ, ਛਣਨਾ.
ਡਿੰਗ. ਸੰਗ੍ਯਾ- ਰਾਤ੍ਰਿ. ਰਾਤ.
ਕ੍ਰਿ- ਸ੍ਰਵਣ. ਚੁਇਣਾ. ਟਪਕਣਾ. ਜੈਸੇ- ਗਰਭ ਛਣਨਾ। ੨. ਪੁਣੇ ਜਾਣ ਦੀ ਕ੍ਰਿਯਾ.
ਦੇਖੋ, ਛਤ੍ਰ। ੨. ਛਾਤ. ਛੱਤ. ਸਕ਼ਫ਼਼. ਮਕਾਨ ਦਾ ਢਕਾਉ। ੩. ਕ੍ਸ਼੍‍ਤ. ਘਾਉ. ਜ਼ਖ਼ਮ. "ਆਯੁਧ ਕੋ ਛਤ ਲਾਗ ਨ ਕੋਊ." (ਨਾਪ੍ਰ)
ਸੰਗ੍ਯਾ- ਕ੍ਸ਼੍‍ਤ (ਜ਼ਖ਼ਮ) ਤੋਂ ਪੈਦਾ ਹੋਇਆ ਲਹੂ. (ਸਨਾਮਾ) ੨. ਲਾਲ ਵਰਣ. ਲਹੂਰੰਗ ਦੀ ਵਸਤੁ. (ਸਨਾਮਾ)
act, process or wages for ਛੱਤਣਾ or ਛਤਵਾਉਣਾ
same as ਛਤਵਾਉਣਾ
the entire built up place; roof of topmost storey
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ.