ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਆਨੰਦ ਸਹਿਤ ਨਿਵਾਸ ਕਰਕੇ. "ਬਸਿ ਰਸਿ ਮਨ ਮਿਲੇ." (ਗਉ ਰਵਿਦਾਸ)
ਕਸ਼ਮੀਰ ਆਦਿ ਦੇ ਇਲਾਕੇ ਰਹਿਣ ਵਾਲੀ, (ਅਵਿਦ੍ਯਾ ਦੇ ਕਾਰਣ ਮੰਨੀ) ਇੱਕ ਅਛੂਤ ਜਾਤਿ। ੨. ਵਸ਼ਿਸ੍ਠ ਸ਼ਬਦ ਦਾ ਰੂਪਾਂਤਰ.
same as ਬਠਾਉਣਾ and ਵਹਾਉਣਾ
brave, doughty, intrepid, courageous, daring, bold, fearless, dauntless, plucky