ਬਹਾਉਣਾ
bahaaunaa/bahāunā

ਪਰਿਭਾਸ਼ਾ

ਕ੍ਰਿ- ਪ੍ਰਵਾਹਨ. ਪਾਣੀ ਦੇ ਵੇਗ ਵਿੱਚ ਰੁੜ੍ਹਾਉਣਾ. "ਆਪਿ ਡੁਬੇ ਚਹੁ ਬੇਦ ਮਹਿ, ਚੇਲੇ ਦੀਏ. ਬਹਾਇ." (ਸ. ਕਬੀਰ) ੨. ਬੈਠਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بہاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਬਠਾਉਣਾ and ਵਹਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼