ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਨਸ਼ਾ ਚੜ੍ਹਾਉਣਾ under ਨਸ਼ਾ


ਫ਼ਾ. [نشیب] ਸੰਗ੍ਯਾ- ਨਿਵਾਣ. ਢਲਵਾਣ. ਨੀਵਾਂ ਅਸਥਾਨ.


ਦੇਖੋ, ਸੁਬਕਤਗੀਨ.


advice, counsel, instruction; guidance; admonition, warning


to learn from experience, advice or admonition


ਦੇਖੋ, ਨਾਸੂਰ. "ਰਹੈ ਵ਼ਿਕਾਰ ਨਸੂਰ ਸਦਾਈ." (ਨਾਪ੍ਰ)