ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਪਰਸ਼ ਕਰਕੇ. ਛੁਹਕੇ. "ਕੰਚਨੁ ਤਨੁ ਹੋਇ ਪਰਸਿ ਪਾਰਸ ਕਉ." (ਸਵੈਯੇ ਮਃ ੪. ਕੇ)


ਪਰਸਣ ਤੋਂ. "ਦਰਸਨਿ ਪਰਸਿਐ ਗੁਰੂ ਕੈ." (ਸਵੈਯੇ ਮਃ ੨. ਕੇ)


ਸੰ. प्रसिद्घ- ਪ੍ਰਸਿੱਧ. ਵਿ- ਵਖ੍ਯਾਤ. ਮਸ਼ਹੂਰ. "ਤਿਹੁ ਰੇ ਲੋਕ ਪਰਸਿਧ ਕਬੀਰਾ." (ਮਲਾ ਰਵਿਦਾਸ)