ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਨਖ਼੍ਵਾਹ ਦਾ ਹ਼ਿਸਾਬ. ਬਰਾਵੁਰਦ। ੨. ਲੰਮੀ ਚਿੱਠੀ. "ਚਿੱਠਾ ਖੋਲ ਜਾਨ ਸਭ ਆਸਯ." (ਗੁਪ੍ਰਸੂ) ੩. ਹਿਸਾਬ ਦੇ ਵੇਰਵੇ ਦਾ ਕਾਗਜ.


ਸੰਗ੍ਯਾ- ਪਤ੍ਰਿਕਾ. ਖ਼ਤ਼. ਨਾਮਹ.