ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੁਰਾਉ. ਛੁਪਾਉ.


ਸੰਗ੍ਯਾ- ਜਨ ਸਮੁਦਾਯ. ਬਹੁਤ ਲੋਕ. ਲੋਕੀ। ੨. ਦੇਖੋ, ਲੋਕਾਯਤ.


ਲੁਕੋਂਦਾ. ਛੁਪਾਉਂਦਾ. "ਜਿਸੁ ਪਾਸਿ ਲੁਕਾਇਦੜੋ. ਸੋ ਵੇਖੀ ਸਾਥੈ." (ਆਸਾ ਛੰਤ ਮਃ ੫)


ਦੇਖੋ, ਲੋਕਾਈ. "ਸਭਿ ਕਥਿ ਕਥਿ ਰਹੀ ਲੁਕਾਈ." (ਸੋਰ ਕਬੀਰ)


ਦੇਖੋ, ਲੋਕਾਈ. "ਸਭਿ ਕਥਿ ਕਥਿ ਰਹੀ ਲੁਕਾਈ." (ਸੋਰ ਕਬੀਰ)


ਦੇਖੋ, ਲੋਕਾਟ.


ਲੋਪ ਹੋਇਆ ਛਿਪਿਆ। ੨. ਗੁਪਤ। ੩. ਲੀਨ ਹੋਇਆ. ਸਮਾਇਆ. "ਮਨੁ ਮਾਨਕੁ ਲਿਵ ਤਤੁ ਲੁਕਾਨਾ." (ਪ੍ਰਭਾ ਕਬੀਰ)


ਲੁਕੀ ਹੋਈ. ਗੁਪਤ. "ਰਾਮ ਨਾਮੁ ਰਤਨ ਕੋਠੜੀ ਗੜ ਮੰਦਿਰ ਏਕ ਲੁਕਾਨੀ." (ਬਸੰ ਮਃ ੪) ੨. ਦੇਖੋ, ਲੋਕਾਨੀ.


ਦੇਖੋ, ਲੋਕਾਂਜਨ.


ਕ੍ਰਿ. ਵਿ- ਲੁਕਕੇ. ਛਿਪਕੇ. "ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ." (ਮਃ ੫. ਵਾਰ ਗਉ ੧)