ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਜਮੇਧ.


ਦੇਖੋ, ਅਜਾਮਿਲ.


ਵਿ- ਅਜਨਮ. ਜਨਮ ਰਹਿਤ। ੨. ਬਿਨਾ ਜਾਯ (ਜਗਾ). ਜਿਸ ਦਾ ਕੋਈ ਖ਼ਾਸ ਥਾਂ ਨਹੀਂ ਹੈ.


ਦੇਖੋ, ਅਜਾਇਬ.


ਫ਼ਾ. [آزار] ਆਜ਼ਾਰ. ਸੰਗ੍ਯਾ- ਦੁੱਖ. ਕਲੇਸ਼. "ਦੇਇ ਅਜਾਰ ਗਰੀਬ ਨੂੰ." (ਮਗੋ) ੨. ਦੇਖੋ, ਇਜਾਰ.


ਠੇਕਾ. ਦੇਖੋ, ਇਜਾਰਾ. "ਸਭ ਦੇਸਨ ਪਰ ਬਾਂਧ ਅਜਾਰੇ." (ਗੁਪ੍ਰਸੂ)


ਸੰਗ੍ਯਾ- ਅਜਾਪਾਲੀ. ਅਯਾਲੀ. ਗਡਰੀਆ. ਬੱਕਰੀਆਂ ਪਾਲਣ ਅਤੇ ਚਾਰਣ ਵਾਲਾ. "ਤਿਸ ਛਿਨ ਏਕ ਅਜਾਲੀ ਆਯੋ." (ਗੁਪ੍ਰਸੂ)