ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚਿਤ੍ਰਿਤ ਕਰਨਾ. ੨. ਕਾਠ ਆਦਿ ਪੁਰ ਖੋਦਕੇ ਚਿਤ੍ਰ ਬਣਾਉਣਾ.


ਦੇਖੋ, ਚਿੰਤਨ। ੨. ਸੰ. ਚੇਤਨ. "ਕਹਾਂ ਚਿਤਨ ਕੀ ਚੇਸਟਾ?" (ਅਕਾਲ)


ਦੇਖੋ, ਚਿਤ ਅਤੇ ਬਿਤ। ੨. ਚਿੱਤਵ੍ਰਿੱਤਿ ਮਨ ਦੀ ਬਿਰਤੀ.


ਸੰਗ੍ਯਾ- ਚਿੱਤਭ੍ਰਮ. ਦਿਲ ਦਾ ਵਹਿਮ. "ਹਰਿਚੰਦਉਰੀ ਚਿਤਭ੍ਰਮ ਸਖੀਏ." (ਬਿਲਾ ਮਃ ੫)


ਦੇਖੋ, ਭ੍ਰਮ.


ਦੇਖੋ, ਚਿਤਵਨ.