ਸੱਭਿਆਚਾਰ ਸਾਹਿਤ ਬੱਚਿਆਂ ਦਾ ਸੈਕਸ਼ਨ ਮਨੋਰੰਜਨ ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਸੰਗ੍ਯਾ- ਖ (ਆਕਾਸ਼) ਮੰਡਲ. ਪ੍ਰਿਥਿਵੀ ਵਾਂਙ ਜੋ ਆਕਾਸ਼ ਗੋਲ ਪ੍ਰਤੀਤ ਹੋ ਰਿਹਾ ਹੈ. Celestial sphere. ਸੰਗ੍ਯਾ- ਉਹ ਵਿਦ੍ਯਾ, ਜਿਸ ਤੋਂ ਆਕਾਸ਼ਮੰਡਲ ਦੇ ਗ੍ਰਹਾਂ ਦੀ ਚਾਲ ਅਤੇ ਅਸਰ ਜਾਣਿਆ ਜਾਵੇ, ਜ੍ਯੋਤਿਸ. Astronomy. ਸੰ. खच् ਧਾ- ਸੰਪਦਾ ਸਹਿਤ ਕਰਨਾ, ਪਵਿਤ੍ਰ ਕਰਨਾ, ਖਿੱਚਕੇ ਬੰਨ੍ਹਣਾ, ਜੜਨਾ. six-fold duty of Brahman or other holymen to perform and conduct yajna (sacrifice); to receive and impart education; to receive and give away charities person learned in preceding to be sensed or apprehended (as ominous, dangerous or foul play); to be hated, disliked; same as ਖੜਕਣਾ , to rattle apprehension, misgiving, worry, anxiety or fear of possible or imagined danger, trouble or evil ਸੰਗ੍ਯਾ- ਝਗੜਾ. ਕਲੇਸ਼। ੨. ਬਕਬਾਦ. ਖੱਪ.