ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਚਤੁਰਸ਼ੀਤਿ. ਸੰਗ੍ਯਾ- ਚੌਰਾਸੀ. ਚਾਰ ਅਤੇ ਅੱਸੀ ੮੪। ੨. ਭਾਵ ਆਵਾਗਮਨ. ਚੌਰਾਸੀ ਲੱਖ ਯੋਨਿ ਦਾ ਗੇੜਾ.
ਚੌਰਾਸੀ ਲੱਖ ਯੋਨਿ, ਜੋ ਮਹਾਂ ਦੁਖਦਾਈ ਨਰਕ ਰੂਪ ਹੈ. "ਚਉਰਾਸੀਹ ਨਰਕ ਸਾਕਤ ਭੋਗਾਈਐ." (ਮਾਰੂ ਸੋਲਹੇ ਮਃ ੧) ਦੇਖੋ, ਨਰਕ.
ਦੇਖੋ, ਚੌਰਾਸੀ ਸਿੱਧ. "ਸਿਧ ਚਉਰਾਸੀਹ ਮਾਇਆ ਮਹਿ ਖੇਲਾ." (ਭੈਰ ਕਬੀਰ)
ਸੰਗ੍ਯਾ- ਉਹ ਅਸਥਾਨ, ਜਿੱਥੇ ਚਾਰ ਰਾਹ (ਰਸਤੇ) ਇਕੱਠੇ ਹੋਣ. ਚਤੁਸ੍ਪਥ.
to have something tasted; to get or let someone taste
imperative form of ਚੱਖਣਾ , taste
to taste, take a bite (from), eat
past feminine form of ਚੱਖਣਾ tasted; noun, feminine feed for falcons