ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਜਾਗਣਾ , to wake up; to be alight, burn, be lighted
all-pervading, all pervasive, worldwide
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਸ਼੍ਰੀ ਨਾਨਕ ਕੀ ਇੱਛਾ ਜਹਿਂਵਾ। ਵਿਚਰਹਿਂ ਬਾਲਕ ਮੇ ਮਿਲ ਤਹਿਂਵਾ." (ਨਾਪ੍ਰ)
ਸੰ. ਵਿ- ਤ੍ਯਾਗਿਆ ਹੋਇਆ. ਛੱਡਿਆ ਹੋਇਆ.
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)
to be or become a laughing stock