ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਤੀਕ , to, upto
same as ਵੰਡ , division
ਫ਼ਾ. [تہبند] ਤਹਬੰਦ. ਸੰਗ੍ਯਾ- ਧੋਤੀ. ਤੇੜ ਲਪੇਟਿਆ ਵਸਤ੍ਰ.
ਅ਼. [تحّتُک] ਤੇਜ਼ ਚਲਣਾ। ੨. ਛਿੱਲਣਾ। ੩. ਅ਼. [تہّتُک] ਤਹੱਤੁਕ. ਬੇਪਰਦ ਹੋਣਾ। ੪. ਖ੍ਵਾਰ ਹੋਣਾ. ਹਤਕ (ਅਪਮਾਨ) ਸਹਿਣਾ.
ਅ਼. [تحّمُل] ਸੰਗ੍ਯਾ- ਹ਼ਮਲ (ਬੋਝ ਉਠਾਉਣ) ਦੀ ਕ੍ਰਿਯਾ. ਕਿਸੇ ਕੰਮ ਦਾ ਬੋਝ ਸੰਭਾਲਣਾ। ੨. ਬਦਸੁਲੂਕੀ ਦੇ ਸਹਾਰਣ ਦਾ ਭਾਵ. ਧੀਰਯ. ਸਹਨਸ਼ੀਲਤਾ.
custody, deposit, safe-keeping
custodian, depositary, trustee
imperative form of ਤੱਕਣਾ , look