ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پُشتو] ਪੁਸ਼ਤੋ. ਸੰਗ੍ਯਾ- ਅਫ਼ਗਾਨਿਸਤਾਨ ਦੇ ਪਠਾਣਾਂ ਦੀ ਭਾਸਾ (ਬੋਲੀ).
ਕ੍ਰਿ- ਦੇਖਣਾ. ਦਰਸ਼ਨ ਕਰਨਾ. ਦੇਖੋ, ਪਸ਼ ਧਾ ਅਤੇ ਪਸ਼੍ਯ. "ਪ੍ਰੇਮ ਅਥਾਹ ਪਸਣ ਕੂ ਸਚਾ ਧਣੀ." (ਵਾਰ ਮਾਰੂ ੨. ਮਃ ੫)
ਦੇਖੋ, ਪਸਤ.
ਫ਼ਾ. [پُشتو] ਪੁਸ਼ਤੋ. ਸੰਗ੍ਯਾ- ਅਫ਼ਗ਼ਾਨਿਸਤਾਨ ਦੀ ਭਾਸਾ. "ਪਹਲਵੀ ਪਸਤਵੀ ਸੰਸਕ੍ਰਿਤੀ ਹੋ." (ਅਕਾਲ)
ਵਿ- ਪਸ੍ਤਕੱਦਾ. ਮਧਰਾ.
ਫ਼ਾ. [پسِپردہ] ਕ੍ਰਿ. ਵਿ- ਪੜਦੇ ਪਿੱਛੇ. ਪੜਦੇ ਓਲ੍ਹੇ.
to spread, sprawl, stretch, expand, extend, diffuse; to develop