ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

luck, fate, destiny, lot, fortune


to get, obtain; to be fortunate enough; to get to be in one's lot


to advise, counsel, instruction; to admonish, warn


ਅ਼. [نحج] ਰਾਹ. ਮਾਰਗ। ੨. ਤ਼ਰੀਕਾ. ਰੀਤਿ.


(ਸੰ. नह्. ਧਾ- ਬੰਨ੍ਹਣਾ, ਜੋੜਨਾ, ਸ਼ਸਤ੍ਰ ਧਾਰਨ ਕਰਨਾ). ੨. ਸੰਗ੍ਯਾ- ਕਵਚ ਆਦਿ ਸ਼ਸ੍ਤ ਪਹਿਰਨ ਦੀ ਕ੍ਰਿਯਾ। ੩. ਜੋੜਣ (ਜੋਤਣ) ਦੀ ਕ੍ਰਿਯਾ. "ਨਹੇ ਪਿੰਗ ਬਾਜੀ." (ਰਾਮਾਵ) ਰਥ ਨੂੰ ਪੀਲੀ ਭਾਹ ਵਾਲੇ ਘੋੜੇ ਜੋਤੇ। ੪. ਦੇਖੋ, ਨਾਹਨ.


ਦੇਖੋ, ਨਹਿਰ.


ਦੇਖੋ, ਨਹਿਰੀ.


ਅ਼. [نحس] ਵਿ- ਮਨਹ਼ੂਸ. ਬੁਰਾ. ਨਾਮੁਬਾਰਿਕ. ਬਦਸਗਨਾ.


ਸਨਾਨ ਕਰਦਾ ਹੈ. ਨ੍ਹਾਉਂਦਾ ਹੈ.