ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਿੱਸਾ. ਭਾਗ. ਦੇਖੋ, ਹਿੱਸਾ.


ਅ਼. [حِصہ] ਹ਼ਿੱਸਹ. ਸੰਗ੍ਯਾ- ਭਾਗ. ਵਰਤਾਰਾ. ਛਾਂਦਾ.


ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ.